Challa lyrics

Songs   2025-01-08 00:56:10

Challa lyrics

ਹੋ ਜਾਵੋ ਨੀ ਕੋਈ ਮੋੜ ਲੀਯਾਓ,

ਨੀ ਮੇਰੇ ਨਾਲ ਗਯਾ ਅੱਜ ਲੜ ਕੇ,

ਓ ਅੱਲਾਹ ਕਰੇ ਜਿਹ ਆ ਜਾਵੇ ਸੋਹਣਾ,

ਦੇਵਾਂ ਜਾਂ ਕਦਮਾ ਵਿਚ ਧਰ ਕੇ

ਹੋ ਚੱਲਾ ਬੇੜੀ ਓਏ ਬੂਹੇ, ਵੇ ਵਤਨ ਮਾਹੀ ਦਾ ਦੂਰ ਈ,

ਵੇ ਜਾਣਾ ਪਿਹਲੇ ਪੁਰੇ ਈ, ਵੇ ਗੱਲ ਸੁਣ ਚੱਲੇਯਾ ਝੋਰਾ

ਵੇ ਕਾਹਦਾ ਲਯਾ ਈ ਝੋਰਾ

ਹੋ ਛੱਲਾ ਖੂਹ ਤੇ ਧਰੀਏ, ਛੱਲਾ ਖੂਹ ਤੇ ਧਰੀਏ

ਛੱਲਾ ਖੂਹ ਤੇ ਧਰੀਏ ਗੱਲਾਂ ਮੂਹ ਤੇ ਕਰੀਏ,

ਵੇ ਸਚੇ ਰੱਬ ਤੋਂ ਡਰੀਏ , ਵੇ ਗੱਲ ਸੁਣ ਚੱਲੇਯਾ ਢੋਲਾ,

ਵੇ ਰੱਬ ਤੋਂ ਕਾਹਦਾ ਈ ਓਹਲਾ

ਹੋ ਛੱਲਾ ਕਾਲਿਆ ਮਿਰਚਾਂ, ਹੋ ਛੱਲਾ ਕਾਲਿਆ ਮਿਰਚਾਂ,

ਹੋ ਛੱਲਾ ਕਾਲਿਆ ਮਿਰਚਾਂ, ਵੇ ਮੋਹਰਾ ਪੀ ਕੇ ਮਾਰਸਾਂ,

ਵੇ ਸਿਰੇ ਤੇਰੇ ਛ੍ਡ੍ਸਨ, ਵੇ ਗੱਲ ਸੁਣ ਚੱਲੇਯਾ ਢੋਲਾ,

ਵੇ ਸਾਡ ਕੇ ਕੀਤਾ ਈ ਕੋਲਾ

ਹੋ ਛੱਲਾ ਨੌ ਨੌ ਤੇਵੇ, ਹੋ ਛੱਲਾ ਨੌ ਨੌ ਤੇਵੇ,

ਹੋ ਛੱਲਾ ਨੌ ਨੌ ਤੇਵੇ, ਵੇ ਪੁੱਤਰ ਮਿਥਡੇ ਮੇਵੇ,

ਵੇ ਅੱਲਾਹ ਸਭ ਨੂ ਦੇਵੇ, ਵੇ ਗੱਲ ਸੁਣ ਚੱਲੇਯਾ ਕਾਵਾਂ

ਵੇ ਮਾਂਵਾਂ ਠੰਡਿਆ ਛਾਵਾਂ

ਹੋ ਛੱਲਾ ਕੰਨ ਦਿਆ ਡੰਡਿਆਂ, ਹਾਏ ਹੋ ਛੱਲਾ ਕੰਨ ਦਿਆ ਡੰਡਿਆਂ,

ਹੋ ਛੱਲਾ ਕੰਨ ਦਿਆ ਡੰਡਿਆਂ, ਹੋ ਛੱਲਾ ਕੰਨ ਦਿਆ ਡੰਡਿਆਂ,

ਹੋ ਛੱਲਾ ਕੰਨ ਦਿਆ ਡੰਡਿਆਂ, ਵੇ ਸਾਰੇ ਪਿੰਡ ਵਿਚ ਭਾਂਡਿਆਂ,

ਵੇ ਗੱਲਾਂ ਚੱਜ ਪਾ ਚਾੰਡੀਆਂ, ਵੇ ਗੱਲ ਸੁਣ ਚੱਲੇਯਾ ਢੋਲਾ,

ਵੇ ਸਾਡ ਕੇ ਕੀਤਾ ਈ ਕੋਲਾ

ਹੋ ਛੱਲਾ ਗਲ ਦੀ ਵੇ ਗਾਨੀ, ਹੋ ਛੱਲਾ ਗਲ ਦੀ ਵੇ ਗਾਨੀ,

ਹੋ ਛੱਲਾ ਗਲ ਦੀ ਵੇ ਗਾਨੀ, ਵੇ ਤੁਰ ਗਏ ਦਿਲਾਂ ਦੇ ਜਾਣੀ

ਵੇ ਮੇਰੀ ਦੁਖਾਂ ਦੀ ਕਹਾਣੀ, ਵੇ ਆ ਕੇ ਸੁਣਜਾ ਢੋਲਾ

ਵੇ ਤੈਥੋਂ ਕਾਹਦਾ ਈ ਓਹਲਾ

ਹੋ ਛੱਲਾ ਪਾਯਾ ਈ ਗੇਹਣੇ, ਹਾਏ ਹੋ ਛੱਲਾ ਪਾਯਾ ਈ ਗੇਹਣੇ,

ਹੋ ਛੱਲਾ ਪਾਯਾ ਈ ਗੇਹਣੇ, ਹੋ ਛੱਲਾ ਪਾਯਾ ਈ ਗੇਹਣੇ,

ਹੋ ਛੱਲਾ ਪਾਯਾ ਈ ਗੇਹਣੇ, ਓਏ ਸਜਨ ਵੇਲੀ ਨਾ ਰਿਹਣੇ

ਓਏ ਦੁਖ ਜ਼ਿੰਦਰੀ ਦੇ ਸਿਹਣੇ, ਵੇ ਗਲ ਸੁਣ ਚਲਿਆ ਢੋਲਾ

ਵੇ ਕਾਹਦਾ ਪਾਣਾ ਈ ਰੌਲਾ

See more
Gurdas Maan more
  • country:India
  • Languages:Punjabi
  • Genre:Folk
  • Official site:http://www.gurdasmaan.com/
  • Wiki:https://en.wikipedia.org/wiki/Gurdas_Maan
Gurdas Maan Lyrics more
Excellent Songs recommendation
Popular Songs
Copyright 2023-2025 - www.lyricf.com All Rights Reserved