5 Taara lyrics

Songs   2024-12-22 01:22:52

5 Taara lyrics

ਪੈਗ-ਪੈਗ ਕਰਦੇ ਨੇ ਬੋਤਲ ਮੈਂ ਚਾੜੀ,

ਤੂ ਕੀ ਸਾਨੂੰ ਛੱਡਣਾ ਨੀ ਅਸੀ ਛੱਡੀ ਯਾਰੀ,

ਰਾਤੀ ਪੀਕੇ ਦਾਰੂ ਨਾਲ ਯਾਰਾਂ ਪਾਏ ਨੀ ਖਿਲਾਰੇ,

ਤੈਨੂੰ ਦਿਲ ਵਿਚੋਂ ਕੱਡਕੇ ਮੈਂ ਸੀਨਾ ਠਾਰਿਆ,

ਨੀ ਤੇਰਾ ਸਾਰਾ ਗੁੱਸਾ,

5 ਪੰਜ ਤਾਰਾ ਠੇਕੇ ਉੱਤੇ ਬਹਿਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ

ਫੀਲਿੰਗਾਂ ਚ ਸੁਣ ਲਏ ਰੋਮੈਂਟਿਕ ਸੌਂਗ ਨੀ,

ਤੇਰੇ ਨਾਲ ਯਾਰੀ ਸੋਚੀ ਬੈਠਾ ਲਿਵ ਲੌਂਗ ਨੀ,

ਪਿਆਰ ਦਾ ਬੁਖਾਰ ਤੈਨੂੰ ਓਨਾ ਚਿਰ ਚੜਿਆ,

ਜਿਨਾ ਚਿਰ ਜੱਟ ਦੀ ਸੀ ਜੇਬ ਸਟਰੌਂਗ ਨੀ, ਹਾਏ ਜੇਬ ਸਟਰੌਂਗ ਨੀ,

ਤੇਰੇ ਨਾਲ ਸੀ ਖਿਚਾਈਆਂ ਫੇਸਬੁੱਕ ਤੇ ਮੈਂ ਪਾਈਆਂ,

ਤੇਰੇ ਨਾਲ ਖਿਚਵਾਈਆਂ ਫੇਸਬੁੱਕ ਉੱਤੇ ਪਾਈਆਂ,

ਤੇਰੀ ਕੱਲੀ-ਕੱਲੀ ਫੋਟੋ ਤੇ ਡਿਲੀਟ ਮਾਰਿਆ,

ਨੀ ਤੇਰਾ ਸਾਰਾ ਗੁੱਸਾ,

5 ਪੰਜ ਤਾਰਾ ਠੇਕੇ ਉੱਤੇ ਬਹਿਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ

5 ਪੰਜ ਤਾਰਾ ਠੇਕੇ ਉੱਤੇ ਬਹਿਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ

5 ਪੰਜ ਤਾਰਾ ਠੇਕੇ ਉੱਤੇ ਬਹਿਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ

ਚੱਕਵੇਂ ਬ੍ਰੈਂਡ ਜਿਹੜੇ ਪਾਉਂਦੀ ਘੈਂਟ-ਘੈਂਟ ਨੀ,

ਗਿਫਟਾਂ ਚ ਦੇਕੇ ਵੱਜਾ ਯਾਰਾਂ ਦਾ ਹੀ ਬੈਂਡ ਨੀ,

ਸਾਨੂੰ ਰਿਫਯੂਸ ਕੀਤਾ, ਚੂਸ ਤੂੰ ਵਲੈਤੀਆ,

ਖੂਫੀਆ ਰਿਪੋਰਟਾਂ ਨੀ ਤੂੰ ਜਾਣਾ ਇੰਗਲੈਂਡ,

ਹਾਏ ਨੀ ਜਾਣਾ ਇੰਗਲੈਂਡ ਨੀ,

ਝੂਠੇ ਕਰ-ਕਰ ਹੱਗ ਚੱਲੀ ਜੱਟ ਨੂ ਤੂੰ ਠੱਗ,

ਝੂਠੇ ਕਰ-ਕਰ ਹੱਗ ਚੱਲੀ ਰਣਵੀਰ ਨੂ ਤੂੰ ਠੱਗ,

ਮੇਰਾ ਕਰਕੇ ਹਵਾਈ ਪਾਰੀਆਂ ਹੀ ਸਰਿਆ,

ਨੀ ਤੇਰਾ ਸਾਰਾ ਗੁੱਸਾ,

5 ਪੰਜ ਤਾਰਾ ਠੇਕੇ ਉੱਤੇ ਬਹਿਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ

5 ਪੰਜ ਤਾਰਾ ਠੇਕੇ ਉੱਤੇ ਬਹਿਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ

5 ਪੰਜ ਤਾਰਾ ਠੇਕੇ ਉੱਤੇ ਬਹਿਕੇ ਤਾਰਿਆ ਮੈਂ ਤੇਰਾ ਸਾਰਾ ਗੁੱਸਾ

See more
Diljit Dosanjh more
  • country:India
  • Languages:Punjabi, Hindi, English
  • Genre:Hip-Hop/Rap, Pop-Folk
  • Official site:http://www.iamdiljitdosanjh.com/
  • Wiki:https://en.wikipedia.org/wiki/Diljit_Dosanjh
Diljit Dosanjh Lyrics more
Diljit Dosanjh Featuring Lyrics more
Excellent Songs recommendation
Popular Songs
Copyright 2023-2024 - www.lyricf.com All Rights Reserved