Mexico koka lyrics

Songs   2025-01-04 19:45:56

Mexico koka lyrics

ਹਾ ਹਾ ਹਾ yeah Proof!

Let’s bounce!

ਕੋਕਾ ਕੋਕਾ ਨੀ ਬਲੀਏ

ਪਾ ਲੈ ਕੋਕਾ ਨੀ ਬਲੀਏ

ਆਜਾ Mexico ਚਲੀਏ ਆਜਾ Mexico

Baby ਜੀ ਚਾਹੀਦਾ ਕਿ ਏ ਜੀ ਦੱਸੋ ਦੱਸੋ

Baby let's go don't say no

ਓਨੇ piece end ਚੀਜ਼ ਤੇਰੀ ਰੀਸ ਕੌਣ ਕਰੂ

ਜੱਟ ਜਿਯੂ ਜੱਟ ਮਰੂ ਕੀਤੇ ਤੇਰੇ ਬਿਨ ਸਦੁ

ਤੇਰੀ ਦਿੱਤੀ ਹੋਯੀ ਨਿਸ਼ਾਨੀ

ਗੱਲੈ ਨਾਲੈ ਗੱਲੈ ਗਾਨੀ ਦੀ ਦੀਵਾਨੀ

ਕਨ ਨੱਟੇਆਂ ਨੇ ਪੱਟੀਆਂ ਨੇ ਨਾਰਾਂ ਏ ਮਠੀਯਾ ਨੇ

ਗੁਡ ਦੇ ਡਾਲੀ ਤੇ ਆਜਾ ਜੱਟ ਦੀ ਗਲੀ ਚ

ਤੇਰੀ ਤੋੜ ਦੇ ਦੀਵਾਨੇ

ਜਿੰਨੇ ਆਸ਼ਿਕ਼ ਜ਼ਮਾਨੇ ਕਰਦੇ ਆ ਨੋਕ ਝੋਕ

ਮੈਂ ਰ੍ਕਾਨੇ ਦਿੰਨੇ ਥੋਕ ਤੂ ਆਂ rap ਜੱਟ folk

ਤੂ ਆ beat ਮੈਂ ਗੀਤ ਤੂ ਆ ਚੰਨ ਮੈਂ ਆ gun

ਗੱਲੈ ਮੰਨ ਮੇਰੀ ਜਾਨ ਤੂ ਆ ਸਿਰੇ ਦੀ ਰ੍ਕਾਨ

ਜੱਟ ਸਿਰੇ ਦਾ ਸ਼ੈਤਾਨ

ਤੇਰੇ ਕਰਕੇ ਨੀ ਝੱਲੀਏ

ਲਖ dollar ਲਾਤਾ ਝੱਲੀਏ

ਕੋਕਾ ਕੋਕਾ ਨੀ ਬਲੀਏ

ਪਾ ਲੈ ਕੋਕਾ ਨੀ ਬਲੀਏ

ਆਜਾ Mexico ਚਲੀਏ

ਆਜਾ Mexico ਚਲੀਏ

ਕੋਕਾ ਕੋਕਾ ਨੀ ਬਲੀਏ

ਪਾ ਲੈ ਕੋਕਾ ਨੀ ਬਲੀਏ

ਓਥੇ ਲੈ ਜਾਕੇ ਕਰਾਗੇ ਨੀ ਆਪਾ ਜੋ ਜੋ

Baby let's go don't say no

ਤੇਰੀ ਮੇਰੇ ਨਾਲੈ ticket ਕਰਾ ਲੀ

ਉੱਤੋਂ business class ਕੱਚ ਦੇ glass

ਚ ਸਮੁੰਦਰ ਦੇ ਕੰਡੇ ਜਦੋਂ ਧੁਪ ਕਰੂ shine

ਪੀਵਂਗੇ ਨੀ wine ਰਾਤ ਨੂ tequila

ਕਰੁਣ whisky ਦਾ ਹੀਲਾ

ਹੋਣਾ ਰਬ ਵੀ ਨਈ ਯਾਦ ਲਵਾਂਗੇ ਸਵਾਦ

Book ਕਰ ਲਯੀ ਏ watch

ਚੱਲੀ ਬਣ ਕੇ ਜੇ hot

ਓਥੇ bungolow ਆ book

ਪੌ ਦੇਸੀ ਜੱਟ ਖੁਟ

Baby ਹੁੰਦੀ ਨਹੀ ਓ wait

ਛਹੇਤੀ ਕਰ ਹੋ ਗਏ late

Hurry up baby!

ਰਾਹ ਤਾਂ ਤੇਰਾ ਮੱਲੀਏ

ਮਿਲੈ ਲਾ ਤੂ ਕੱਲੀ ਕੱਲੀਏ

ਕੋਕਾ ਕੋਕਾ ਨੀ ਬਲੀਏ

ਪਾ ਲੈ ਕੋਕਾ ਨੀ ਬਲੀਏ

ਆਜਾ Mexico ਚਲੀਏ

ਆਜਾ Mexico ਚਲੀਏ

ਕੋਕਾ ਕੋਕਾ ਨੀ ਬਲੀਏ

ਪਾ ਲੈ ਕੋਕਾ ਨੀ ਬਲੀਏ

ਹੋ ਕਪੜੇ ਲੈ ਲੈ ਨੀ bolly ਤੋ LA ਨੀ

ਯਾਰਾਂ ਨੇ ਮਾਰੇ ਆ ਨੇਹਲ਼ੇ ਤੇ ਦੇਹਲੇ ਨੀ

ਸੁਣੋ ਜੀ hello ਜੀ ਜੋ ਵੀ ਆ ਕਿਹ ਲੋ ਜੀ

ਪੈਸੇ ਨਾ ਦੇਖੋ ਜੀ ਲੈਲੋ ਜੀ, ਲੈਲੋ ਜੀ

ਜ਼ਰਾ ਜ਼ਰਾ ਤੂ ਨੇੜੇ ਨੇੜੇ ਆ

ਮੇਰੇ ਮੇਰੇ ਸਾਹ ਤੇਰੇ ਤੇਰੇ ਨਾਹ

ਜ਼ਰਾ ਜ਼ਰਾ ਤੂ ਨੇੜੇ ਨੇੜੇ ਆ

ਮੇਰੇ ਮੇਰੇ ਸਾਹ ਤੇਰੇ ਤੇਰੇ ਨਾਹ

Decision ਆ reason ਆ ਤੇਰੇ ਪਿਛਹੇ ਔਣ ਦਾ

ਨਾ time ਲੱਗੇ ਸੌਂ ਦਾ ਨਾ ਨੌਂ ਦਾ ਨਾ ਗੌਣ ਦਾ

ਨੀ ਨਖਰੇ ਹੰਡੌੁਨ ਦਾ ਨੀ ਚਾਹ ਏ ਵਿਔਣ ਦਾ

ਨੀ ਬਾਹੀ ਚੁੜਾ ਪੌਣ ਦਾ ਨਾ ਫੇਰ ਕਦੇ ਲੌਂ ਦਾ

ਮੈਂ ਕਰਦਾ try ਮੇਰੀ ਬੇਬੇ ਤੇਰੀ ਤਾਯੀ

ਦੋਵੇਇਂ ਪਕਿਯਨ friend ਕੁਦੇ ਗਲਬਾਤ end

ਕਰਾਂ send ਤੇਰੇ ਘਰ ਕਲੈ ਰਿਸ਼ਤਾ ਰਾਕਨੇ

ਨੀ relation ਚਲਾ ਕੇ ਤੇ vacation ਤੇ ਜਾਕੇ

Honeymoon ਦੇ ਤੈਇਯਰੀ ਸੁਕੂਨ ਦੀ ਤੈਇਯਰੀ

ਹੋਜੂ summer ਚ ਕਰ baby ਕਰ ਜੂਨ ਦੀ ਤੈਇਯਰੀ

Get ready b

ਨਾ ਤੂ ਨਾ ਕਰਦੀ ਛਲੀਏ

ਦੇਖੇ ਮੈਂ ਸੁਪਨੇ ਝਲੀਏ

ਕੋਕਾ ਕੋਕਾ ਨੀ ਬਲੀਏ

ਪਾ ਲੈ ਕੋਕਾ ਨੀ ਬਲੀਏ

ਆਜਾ Mexico ਚਲੀਏ

ਆਜਾ Mexico ਚਲੀਏ

ਕੋਕਾ ਕੋਕਾ ਨੀ ਬਲੀਏ

ਪਾ ਲੈ ਕੋਕਾ ਨੀ ਬਲੀਏ

See more
Raja Game Changerz more
  • country:India
  • Languages:Punjabi
  • Genre:
  • Official site:
  • Wiki:https://www.lyricsoup.com/r/raja-game-changerz
Raja Game Changerz Lyrics more
Excellent Songs recommendation
Popular Songs
Copyright 2023-2025 - www.lyricf.com All Rights Reserved