ਕਿਸਾਨ Anthem [Kisān Anthem] [Transliteration]
ਕਿਸਾਨ Anthem [Kisān Anthem] [Transliteration]
(Police की पहली बैरिकेड तोड दी है किसानों ने...)
[ਮਾਨਕਿਰਤ ਔਲਖ]
ਠੰਡ ਦੇਆਂ ਦਿਨ,
80 ਤੋਂ ਟੱਪਦੀ ਨੇ ਉਮਰਾਂ,
ਅੱਜ ਕਿੰਨੇ ਦਿਨ ਹੋ ਗਏ ਬੋਰਡਰਾਂ ਤੇ ਬੈਠਿਆਂ ਨੂੰ ,
ਤੈਨੂੰ ਪੂਰਾ ਖਿਆਲ ਨਹੀਂ,
ਚੁੱਪ ਸੀ, ਚੁੱਪੇਆਂ , ਚੁੱਪ ਰਾਵਾਂਗੇ,
ਓ ਦੱਬਕਾ ਚੱਲਿਆਂ ਨਹੀਂ ਅੱਸੀ ਸਿਕੰਦਰ ਵਰਗੇ ਦਾ, ਤੇਰਾ ਚਲੇਂਗਾ!
ਜੇ ਸੱਦੀਆਂ ਜਮੀਨਾਂ ਕਹੋਏਂਗੀ, ਆ ਤੇਰਾ ਦਿੱਲੀ ਮੱਲਾਂਗੇ!
[ਜੱਸ ਬਾਜਵਾ]
ਸਵਰਾਜਾਂ ਪਿਛੇ ਬੈਰੀਕੈਡੇ ਪਾਏ ਹੋਏ ਨੇ,
ਜੱਟ ਨੀ ਪੰਜਾਬੋਂ ਹੈ ਆਏ ਹੋਏ ਨੇ,
ਬਿਕ ਗਿਆ ਪਾਵੇ ਇੰਡੀਆ ਦਾ ਮੀਡੀਆ,
BBC ਦੇ ਉੱਤੇ ਝੋਟੇ ਛਾਏ ਹੋਏ ਨੇ
ਸਵਰਾਜਾਂ ਪਿਛੇ ਬੈਰੀਕੈਡੇ ਪਾਏ ਹੋਏ ਨੇ,
ਜੱਟ ਨੀ ਪੰਜਾਬੋਂ ਹੈ ਆਏ ਹੋਏ ਨੇ,
ਬਿਕ ਗਿਆ ਪਾਵੇ ਇੰਡੀਆ ਦਾ ਮੀਡੀਆ,
BBC ਦੇ ਉੱਤੇ ਝੋਟੇ ਛਾਏ ਹੋਏ ਨੇ
[ਅਫਸਾਨਾ ਖਾਨ]
ਓ ਪਿੰਡ ਦੇ ਮੁੰਡਯੋ ਹੁਣ ਕੀ ਵੇਖਦੇ,
ਪਿੰਡ ਦੇ ਮੁੰਡਯੋ ਹੁਣ ਕਿ ਵੇਖਦੇ,
ਇੱਟਾਂ ਨੂੰ ਕੰਢੀ ਜਾਕੇ ਪਾਯੋ,
ਦਿੱਲੀ ਚ ਪੰਜਾਬ ਮੁੱਕਦਾ,
ਹੋ ਕਿੱਤੇ ਸੁੱਤੇ ਨ ਘਰਾਂ ਚ ਰਹਿ ਜਯੋ,
ਦਿੱਲੀ ਚ ਪੰਜਾਬ ਮੁੱਕਦਾ!
ਹੋ ਕਿੱਤੇ ਸੁੱਤੇ ਨ ਘਰਾਂ ਚ ਰਹਿ ਜਯੋ,
ਦਿੱਲੀ ਚ ਪੰਜਾਬ ਮੁੱਕਦਾ!
[ਜਾਰਡਨ ਸੰਧੂ]
ਟਰਾਲੀਆਂ ਚ ਆਉਂਦੇ ਜੱਟ ਚੜ੍ਹੇ ਬਾਲੀਏ,
ਕਿਥੇ ਕੰਗਣਾ ਤੇ ਕਿਥੇ ਕੜੇ ਬਾਲੀਏ,
ਟਰਾਲੀਆਂ ਚ ਆਉਂਦੇ ਜੱਟ ਚੜ੍ਹੇ ਬਾਲੀਏ,
ਕਿਥੇ ਕੰਗਣਾ ਤੇ ਕਿਥੇ ਕੜੇ ਬਾਲੀਏ,
ਗੋਲ-ਮੋਲ ਖਾਪ ਪਏ ਪੰਪ ਓਹਨਾ ਦੇ,
ਪਤਾ ਲਗੂ ਸਿੰਘ ਕਿਥੇ ਆਡੇ ਬਾਲੀਏ!
ਇਕ ਟਰੈਕਟਰ ਪਿਛੇ ਜੱਟਾ ਦੋ-ਦੋ ਟਰਾਲੀਆਂ ਪਈਆਂ ਨੀ,
ਹੁਣ ਜੱਗੋਂ ਆਇਆਂ!
ਦਿੱਲੀ ਮੁੜੇ ਲਈਆਂ ਨੀ, ਹੁਣ ਜੱਗੋਂ ਆਇਆਂ!
ਮਾਮੇ-ਮਾਸੜ, ਬੁਆ-ਫੁਫੜ, ਨਾਲੇ ਚਾਚਿਆਂ ਤਾਇਆਂ ਨੀ,
ਹੁਣ ਜੱਗੋਂ ਆਇਆਂ!
[ਅਫਸਾਨਾ ਖਾਨ]
ਅੱਸੀਆਂ ਸਾਲਾਂ ਦੀ, ਬੇਬੇ ਸੱਦੀ,
ਜਾਕੇ ਨਾਅਰੇ ਲਈਆਂ,
ਹੁਣ ਜੱਗੋਂ ਆਇਆਂ!
[ਜਾਰਡਨ ਸੰਧੂ]
ਹੁੰਦੇ ਹੀ ਇਸ਼ਾਰਾ ਡੰਡਾ ਡੁੱਕ ਦੇਣ ਗਏ
ਅੱਜੇ ਪੁੱਤ-ਪੁੱਤ ਆਕੇ ਭਿਤਾਏ ਹੋਏ ਨੇ
ਸਵਰਾਜਾਂ ਪਿਛੇ ਬੈਰੀਕੈਡੇ ਪਾਏ ਹੋਏ ਨੇ,
ਜੱਟ ਨੀ ਪੰਜਾਬੋਂ ਹੈ ਆਏ ਹੋਏ ਨੇ,
ਬਿਕ ਗਿਆ ਪਾਵੇ ਇੰਡੀਆ ਦਾ ਮੀਡੀਆ,
BBC ਦੇ ਉੱਤੇ ਝੋਟੇ ਛਾਏ ਹੋਏ ਨੇ
(रै बढा भाई सै पंजाब, बता दियै खट्टर नै!)
[फाजिलपुरिया]
ताऊ और तायी आ नै, धरना पे भाई आ नै, फाजिलपुरिया की राम-राम!
नााके लगाऔगे, नाके हटा द्यांगे, तोप ले आऔ चाहे, हम नहीं मानांगे,
हक सै किसान का खैरात नहीं, ले ल्यांगे हक तै मजाक नहीं,
भटेवा नै थारे गेर राखी सै दिल्ली, कर दो हिसाब बाकी बात नहीं!
[ਜਾਰਡਨ ਸੰਧੂ]
ਸ਼ਰਤੀਆਂ ਜਿੰਨਾ ਦਾ ਇਲਾਜ ਹੁੰਦਾ ਹੈ,
ਕੁਛ ਐਸੇ ਨੁਸਖੇ ਭੀ ਅਜ਼ਮਾਏ ਹੋਏ ਨੇ!
[ਜੱਸ ਬਾਜਵਾ]
ਸਵਰਾਜਾਂ ਪਿਛੇ ਬੈਰੀਕੈਡੇ ਪਾਏ ਹੋਏ ਨੇ,
ਜੱਟ ਨੀ ਪੰਜਾਬੋਂ ਹੈ ਆਏ ਹੋਏ ਨੇ,
ਬਿਕ ਗਿਆ ਪਾਵੇ ਇੰਡੀਆ ਦਾ ਮੀਡੀਆ,
BBC ਦੇ ਉੱਤੇ ਜੱਟ ਛਾਏ ਹੋਏ ਨੇ
[ਦਿਲਪ੍ਰੀਤ ਢਿੱਲੋਂ]
ਜੱਟ ਨਹੀਂ ਓ ਕੱਲੇ ਨਾਲ ਜਾਟ ਗੋਰੀਏ,
ਸੈਂਟਰ ਚ ਖੜੀ ਕਿੱਤੀ ਖਾਟ ਗੋਰੀਏ,
ਦੇਖੀ ਚਲ ਦੇਖੀ ਉਡਦੀਆਂ ਕੱਕੀਆਂ,
ਇਨਕਲਾਬ ਦੀ ਅੱਜਹੀਂਆਂ ਸ਼ੁਰੂਆਤ ਗੋਰੀਏ,
ਹੋ ਤੰਗੀ ਹੁੰਦੇ ਜੱਟ ਜਿੱਡੇ ਵੀ ਖੰਗਰ,
2% ਵਾਲਿਆਂ ਨੇ ਲਾੜੇ ਲੰਗਰ,
ਓ ਰੋਣਕੀ ਸੁਬਹ ਦੇ ਭਾਵੇ ਟਾਇਮ ਮਾੜਾ ਆ,
ਜੱਟ ਕਿੱਤਾ ਦੇਖ ਬੀਬਾ ਜੰਗਲੇ ਚ ਮੰਗਲ!
(...ਹੋਰ ਜਿੰਨਾ ਮਰਜੀ ਤੁਸੀ ਲਾ ਲਯੋ, ਪਹਿਲਾ ਪ੍ਰਸ਼ਾਦਾ ਚਾਖੇ ਯਾਰ!)
[ਅਫਸਾਨਾ ਖਾਨ]
ਹਜੇ ਡਾਂਗ ਦੇ ਜਵਾਬ ਚ ਲੰਗਰ ਦੇਣੇ ਏ,
ਜੇ ਡਾਂਗ ਉੱਤੇ ਅੱਗੇ ਸੁੱਕੇ ਮਾਮੇ ਨਹੀਂ ਜਾਣੇ,
ਜਿੰਨਾ ਨੂੰ ਤੂੰ ਅਤਵਾਦੀ ਕਹਿਣੀ ਦਿੱਲੀਏ,
ਜੇ ਅਤਵਾਦੀ ਹੋਗੇ ਤੈਥੋਂ ਸਾਂਭੇ ਨਹੀਂ ਜਾਣੇ!
ਜਿੰਨਾ ਨੂੰ ਤੂੰ ਅਤਵਾਦੀ ਕਹਿਣੀ ਦਿੱਲੀਏ,
ਜੇ ਅਤਵਾਦੀ ਹੋਗੇ ਤੈਥੋਂ ਸਾਂਭੇ ਨਹੀਂ ਜਾਣੇ!
ਜਿੰਨਾ ਨੂੰ ਤੂੰ ਅਤਵਾਦੀ ਕਹਿਣੀ ਦਿੱਲੀਏ,
ਜੇ ਅਤਵਾਦੀ ਹੋਗੇ ਤੈਥੋਂ ਸਾਂਭੇ ਨਹੀਂ ਜਾਣੇ!
[ਜੱਸ ਬਾਜਵਾ]
ਸਾਂਨੂੰ ਦਿਖੋਂਦੀ ਅੱਖਾਂ ਦਿੱਲੀਏ,
ਢੰਗ ਨਹੀਂ ਸਲੀਕਾ,
ਵਿਚ ਕੈਨੇਡਾਂ ਝੁਲਾਂ ਝੰਡੇ,
ਮੰਗਦਾ ਸਾਥ ਅਮਰੀਕਾ,
ਮਪ, ਉਪ, ਰਾਜਸਥਾਨ, ਹਰਿਆਣਾ ਵੀਰੇ ਨਿੱਕਾ ਹੈ
ਜੇ ਤਾਂ ਕੱਲੇ ਬਾਬੇ ਆਏ ਸੀ!
ਜੇ ਤਾਂ ਸੱਦੇ ਬਾਬੇ ਆਏ ਸੀ,
ਸੈਂਟਰ ਤਕ ਪੈ ਗਿਇਆਂ ਚੀਕਾਂ ਹੈ,
ਜੇ ਤਾਂ ਕੱਲੇ ਬਾਬੇ ਆਏ ਸੀ,
ਸੈਂਟਰ ਤਕ ਪੈ ਗਿਇਆਂ ਚੀਕਾਂ ਹੈ,
ਜੇ ਤਾਂ ਕੱਲੇ ਬਾਬੇ ਆਏ ਸੀ!
[DJ Flow]
3600 ਜਾਂਦੇ ਫੋਰਡ ਸ਼ੂਕ ਦੇ ਵਿਚੇ ਕਾਰਆਂ ਥਾਰਆਂ,
ਬੁੱਕ ਦੇ ਪੁੱਤ ਕਿਸਾਨਾਂ ਦੇ ਲਾ ਇਨਕਲਾਬ ਦਾ ਨਾਰਾ,
ਬੁੱਕ ਦੇ ਪੁੱਤ ਕਿਸਾਨਾਂ ਦੇ ਲਾ ਇਨਕਲਾਬ ਦਾ ਨਾਰਾ,
ਤੇਰੇ ਵਾਂਗੂੰ ਸਾਨੂ ਹੇਰ-ਫੇਰ ਗੱਟ ਆਉਦੇ ਹੈ ਨੀ ਰਹੀ ਬਚਕੇ...
ਰਹੀ ਬਚਕੇ ਦਿੱਲੀਏ ਤੁੱਰੇ ਜੱਟ ਆਉਂਦੇ ਹੈ ਨੀ ਰਹੀ ਬਚਕੇ,
ਰਹੀ ਬਚਕੇ ਦਿੱਲੀਏ ਤੁੱਰੇ ਜੱਟ ਆਉਂਦੇ ਹੈ ਨੀ ਰਹੀ ਬਚਕੇ,
ਰਹੀ ਬਚਕੇ ਦਿੱਲੀਏ ਅੱਗੇ ਜੱਟ ਆਉਂਦੇ ਹੈ ਨੀ ਰਹੀ ਬਚਕੇ!
[ਸ਼੍ਰੀ ਬਰਾੜ]
ਬਾਬੇ ਨਾਨਕ ਨੇ ਸਾਂਨੂੰ ਸੀ ਕਿਸਾਨੀ ਬਕਸ਼ੀ,
ਬਾਜ਼ਾਂ ਵਾਲੇ ਨੇ ਕਲਮਾ ਤੇ ਖਾਂਦੇ ਦਿੱਲੀਏ,
ਰਹਿੰਦੀ ਦੁਨੀਆਂ ਦੇ ਤਕ ਰਹਿੰਦੇ ਝੂਲਦੇ,
ਨਕਸ਼ੇ ਤੇ ਕੇਸਰੀਏ ਝੰਡੇ ਦਿੱਲੀਏ,
ਯਾਦ ਰਾਖੀ ਜੱਟ ਕੇ ਤੂੰ ਛੱਡੀ ਹੋਇ ਹੈ,
ਤੇ ਛੱਡਕੇ ਸੀ ਸੇਜ ਬਣੇ ਕੰਡੇ ਦਿੱਲੀਏ,
ਸ਼੍ਰੀ ਬਰਾੜ, ਐਸੀ ਕਲਮ ਤੇ ਲਾਨਾਤਾਂ,
ਡੁੱਬ ਦੀ ਕਿਸਾਨੀ ਦੇ ਨ ਕਾਮ ਆਈ ਦੇ,
ਤੇਰੇ ਵਾਂਗੂੰ ਬਗ਼ਦਾਦੀ ਵੀ ਸੀ ਰੱਖਦਾ ਸ਼ੌਕ ਸ਼ੇਰ ਤਾਨਾਸ਼ਾਹੀ ਦੇ,
ਤੇਰੇ ਵਾਂਗੂੰ ਬਗ਼ਦਾਦੀ ਵੀ ਸੀ ਰੱਖਦਾ ਸ਼ੌਕ ਸ਼ੇਰ ਤਾਨਾਸ਼ਾਹੀ ਦੇ!
[ਬੌਬੀ ਸੰਧੂ]
ਬਾਬੇ ਨਾਨਕ ਦੀ ਸੋਂਚ ਤੇ,
ਪਹਿਰਾ ਦੇਆਂ ਗੇ ਠੋਕ ਕੇ,
ਦਰਿਆਵਾਂ ਵਾਂਗੂੰ ਮੁੜ ਦੇ ਨੇ,
ਕੋਈ ਦੇਖੇ ਸਾਂਨੂੰ ਰੋਕ ਕੇ,
ਬਾਜ਼ਾਂ ਵਾਲੇ ਦੀ ਸੋਂਚ ਤੇ!
[ਨਿਸ਼ਾਨ ਭੁੱਲਰ]
ਖੂਨ ਖੌਲਦਾ ਨਿਆਣਾ ਕਿ ਸਿਆਣਾ ਦਿੱਲੀਏ,
ਹਿਸਾਬ ਤੇਰੇ ਨਾਲ ਸੱਦਾ ਹੈ ਪੁਰਾਣਾ ਦਿੱਲੀਏ,
ਖੂਨ ਖੌਲਦਾ ਨਿਆਣਾ ਕਿ ਸਿਆਣਾ ਦਿੱਲੀਏ,
ਹਿਸਾਬ ਤੇਰੇ ਨਾਲ ਸੱਦਾ ਹੈ ਪੁਰਾਣਾ ਦਿੱਲੀਏ,
ਅੱਗੇ ਹੋਏ ਜੱਟ ਨੇ ਸਟੈਂਡ ਲੈ ਗਏ,
ਤੇ ਵੈਰ ਅੱਜ ਦਾ ਜਾ ਸੁੰਨੀ ਦਾ ਖੁਦਾ ਨ ਦਿੱਲੀਏ!
ਹੈ ਜੰਗ ਜਿੱਤਕੇ ਨਿਹੱਥੇ ਜਾਵਾਂਗੇ,
ਹੈ ਜੰਗ ਜਿੱਤਕੇ ਨਿਹੱਥੇ ਜਾਵਾਂਗੇ,
ਭਾਵੇ ਪਹਿਲਾ ਬੜਾ ਜਿੱਤੇ ਹਥਿਆਰਾਂ ਨਾਲੇਆਂ
ਬਾਜ਼ਾਂ ਵਾਲੇਆਂ ਰਾਖੀ ਤੂੰ ਹੱਥ ਸਰ ਤੇ,
ਤੁੱਰੇ ਕੱਲੇ ਆ ਤੇ ਮੱਥੇ ਸਰਕਾਰਾਂ ਨਾਲੇ ਆ,
ਬਾਜ਼ਾਂ ਵਾਲੇਆਂ ਰਾਖੀ ਤੂੰ ਹੱਥ ਸਰ ਤੇ,
ਤੁੱਰੇ ਕੱਲੇ ਆ ਤੇ ਮੱਥੇ ਸਰਕਾਰਾਂ ਨਾਲੇ ਆ,
ਬਾਜ਼ਾਂ ਵਾਲੇਆਂ ਰਾਖੀ ਤੂੰ ਹੱਥ ਸਰ ਤੇ,
ਤੁੱਰੇ ਕੱਲੇ ਆ ਤੇ ਮੱਥੇ ਸਰਕਾਰਾਂ ਨਾਲੇ ਆ,
ਮੋਰਚਿਆਂ ਵਿਚ ਬੈਠੀ ਫੌਜ ਗੁਰੂ ਦੀ,
ਭੱਰ ਦੀਆਂ ਅੱਖਾਂ ਵੇਖ ਮੌਜ ਗੁਰੂ ਦੀ,
ਜਿੰਨਾ ਨੂੰ ਤੂੰ ਕੇਹਂਦੀ ਸੀ ਨਸ਼ੇੜੀ ਦਿੱਲੀਏ,
ਬਰਰਿਕੈਡੇ ਆਉਦੇ ਤੇਰੇ ਉਧੇੜੀ ਦਿੱਲੀਏ,
ਗੁਲਾਮੀ ਸੱਦੀ ਵੀ ਜੋ ਪੱਦ ਦੇ ਸਕੀਮ ਫਿਰ ਦੇ,
ਸੱਦੇ ਸਾਲੇ ਨੇ ਜੋ ਖਾਉਂ ਨੂੰ ਜਮੀਨ ਫਿਰ ਦੇ,
ਨ ਕਿਸੇ ਤੋਂ ਡਰਦੇ ਨਾਹੀ ਨਾਜਾਇਜ ਡਰਾਉਂਦੇ ਨੇ,
ਬੇਹਕੇ ਨਾਲ ਜਵਾਨਾਂ ਬਾਬੇ ਧਰਨਾ ਲਾਉਂਦੇ ਨੇ,
ਬੇਹਕੇ ਨਾਲ ਜਵਾਨਾਂ ਬਾਬੇ ਧਰਨਾ ਲਾਉਂਦੇ ਨੇ,
ਬੇਹਕੇ ਨਾਲ ਜਵਾਨਾਂ ਬਾਬੇ ਧਰਨਾ ਲਾਉਂਦੇ ਨੇ!
[ਜੱਸ ਬਾਜਵਾ]
ਸਵਰਾਜਾਂ ਪਿਛੇ ਬੈਰੀਕੈਡੇ ਪਾਏ ਹੋਏ ਨੇ,
ਜੱਟ ਨੀ ਪੰਜਾਬੋਂ ਹੈ ਆਏ ਹੋਏ ਨੇ,
ਬਿਕ ਗਿਆ ਪਾਵੇ ਇੰਡੀਆ ਦਾ ਮੀਡੀਆ,
BBC ਦੇ ਉੱਤੇ ਝੋਟੇ ਛਾਏ ਹੋਏ ਨੇ
- Artist:Shree Brar