Uslanmıyor Bu [Punjabi translation]
Uslanmıyor Bu [Punjabi translation]
ਆਏ, ਮੈਂ ਜਲ ਰਹੀ ਹਾਂ
ਆਏ, ਬਹੁਤ ਬੁਰੀ ਤਰਾਹ
ਆਏ, ਮੀਂਹ ਵਰ ਰਿਹਾ ਹੈ
ਤੇ ਮੈਂ ਮੋਮਬੱਤੀ ਦੀ ਤਰਾਹ ਪਿਘਲ ਰਹੀ ਹਾਂ
ਦੇਖੋ ਮੈਂ ਤੁਰ ਰਹੀ ਹਾਂ
ਇਹ ਅੱਗ ਸਚੀ ਹੈ
ਕੁਝ ਕਰੋ
ਇਹ ਇਸ਼ਕ ਇਹ
ਇਹ ਰਬ ਕੋਲੋਂ ਨਹੀਂ ਡਰਦਾ
ਤੇ ਕਿਸੇ ਕੋਲੋਂ ਨਹੀਂ ਸੰਗਦਾ
ਹਾਏ
ਪਰ ਤੁਸੀਂ ਆਓ ਤੇ ਇਸ ਦਿਲ ਨੂੰ ਸਮਝਾਓ
ਇਸਦੇ ਰਸਤੇ ਵਿਚ ਬਹੁਤ ਮੁਸੀਬਤਾਂ ਹਨ
ਇਕ ਤੋਂ ਵੱਧ ਇਕ ਸੱਟਾਂ ਲੱਗ ਰਹੀਆਂ ਹਨ
ਪਰ ਇਹ ਫਿਰ ਵੀ ਨਹੀਂ ਰੁਕਦਾ
- Artist:Zeynep Bastık
See more